ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਉਣ ਵਾਲੇ ਸੈਰ-ਸਪਾਟਾ ਸੀਜ਼ਨ ਲਈ ਕਈ ਨਵੀਆਂ ਸਹੂਲਤਾਂ ਦਾ ਐਲਾਨ ਕੀਤਾ ਹੈ। ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ਵਿੱਚ ਨਵੇਂ ਹੋਟਲ ਅਤੇ ਰੈਸੋਰਟ ਖੋਲ੍ਹੇ ਜਾਣਗੇ।
ਇਹ ਖਬਰ ਸ਼ੇਅਰ ਕਰੋ: